Meteorite logoMeteorite
Back to videos

ਕੈਨੇਡਾ ਨੇ ਖੋਲ੍ਹੇ ਦਰਵਾਜ਼ੇ! ਹੁਣ ਫਟਾਫਟ ਮਿਲੇਗੀ PR! CANADA NEWS

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. ਸਰਕਾਰ ਵੱਲੋਂ ਅਗਲੇ ਤਿੰਨ ਸਾਲਾਂ ਲਈ ਇਮੀਗ੍ਰੇਸ਼ਨ ਟੀਚੇ ਤੈਅ ਦੋ ਲੱਖ ਅਸਥਾਈ ਨਿਵਾਸੀਆਂ ਨੂੰ ਦਿੱਤੀ ਜਾਵੇਗੀ ਪੱਕੀ ਰਿਹਾਇਸ਼ ਸਰਵੇਖਣ ਮੁਤਾਬਕ ਕੈਨੇਡਾ ਵਿੱਚ ਘੱਟ ਪ੍ਰਵਾਸੀ ਚਾਹੁੰਦੇ ਹਨ ਬਹੁਤੇ ਲੋਕ 2027 'ਚ ਇਮੀਗ੍ਰੇਸ਼ਨ ਦੀ ਗਿਣਤੀ ਘਟਾਉਣ ਦੇ ਹੱਕ ਵਿੱਚ ਕੈਨੇਡੀਅਨ ਦੇਸ਼ 'ਚ ਬੇਰੁਜ਼ਗਾਰੀ ਦਰ 6 ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚੀ ਅਕਤੂਬਰ ਦੌਰਾਨ ਆਰਥਿਕਤਾ 'ਚ ਘਟੀਆਂ 4,700 ਨੌਕਰੀਆਂ ਫੈਡਰਲ ਸਰਕਾਰ ਨੇ ਬਜਟ ਵਿੱਚ ਖਰਚੇ ਲਈ ਖੋਲ੍ਹਿਆ ਖਜ਼ਾਨਾ ਕਾਰੋਬਾਰੀ ਨਿਵੇਸ਼, ਰੱਖਿਆ ਅਤੇ ਮਹਿੰਗਾਈ ਘਟਾਉਣ 'ਤੇ ਜ਼ੋਰ ਖੁਫੀਆ ਏਜੰਸੀ ਨੂੰ ਫੈਡਰਲ ਸਰਕਾਰ ਦੇਵੇਗੀ ਛੇ ਅਰਬ ਡਾਲਰ ਵਿਦੇਸ਼ੀ ਏਜੰਸੀਆਂ 'ਤੇ ਨਿਰਭਰਤਾ ਘਟਾਉਣ ਲਈ ਵੱਡਾ ਫੈਸਲਾ ਦੱਸ ਸਾਲਾਂ 'ਚ ਬੇਘਰਾਂ ਦੀ ਸਮੱਸਿਆ ਖਤਮ ਕਰਨ ਦਾ ਵਾਅਦਾ ਬੇਘਰ ਲੋਕਾਂ ਲਈ 17.8 ਅਰਬ ਡਾਲਰ ਖਰਚ ਕਰੇਗੀ ਸਰਕਾਰ 2027 ਤੋਂ ਡਾਕ ਟਿਕਟਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਲੋਕਾਂ ਨੂੰ ਇੱਕ ਟਿਕਟ ਲਈ ਹੁਣ ਦੇਣੇ ਪੈਣਗੇ ਦੋ ਡਾਲਰ ਦੇਸ਼ ਵਿੱਚ ਕਿਰਾਏ ਘਰਾਂ ਦੇ ਘਟੇ ਪਰ ਟੋਰਾਂਟੋ-ਵੈਨਕੂਵਰ ਵਿੱਚ ਵਾਧਾ ਦਰਜ ਤਿੰਨ ਸਾਲਾਂ ਬਾਅਦ ਮਹਿੰਗੇ ਸ਼ਹਿਰਾਂ ਵਿੱਚ ਵਧਣ ਲੱਗੇ ਮਕਾਨਾਂ ਦੇ ਕਿਰਾਏ ਅਮਰੀਕੀ ਚੋਣ ਨਤੀਜਿਆਂ ਨੇ ਸਮਿਥ ਦੀਆਂ ਨੀਤੀਆਂ 'ਤੇ ਲਗਾਈ ਮੋਹਰ ਅਲਬਰਟਾ ਸਰਕਾਰ ਵੱਲੋਂ ਲੋਕਲ ਕਾਰੋਬਾਰਾਂ ਨੂੰ ਤਰਜੀਹ ਦੇਣ ਦਾ ਐਲਾਨ ਸਰੀਰਕ ਸਿਹਤ ਬਾਰੇ ਖੋਜ ਲਈ ਕੇਪੀਯੂ ਨੂੰ ਵਿਦਿਆਰਥੀਆਂ ਦੀ ਲੋੜ ਜਿਨਸੀ ਸਿਹਤ ਤੇ ਹਿੰਸਾ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਹੋਵੇਗੀ ਖੋਜ #budget2026 #oliviachow #bceletions #deportation #expressentry #sikhincanada #davideby #visitorvisa #pgwp #lmia #canadaweather #ustariffs #markcarney #spousevisa #dougford #alberta #internationalstudents #ilets #oilprice #workpermit #inflation #uk #immigration #studypermit #usa #toronto #banffnationalpark #pierrepoilievre #statcan #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Suggested videos