Meteorite logoMeteorite
Back to videos

ਪੰਜਾਬੀ ਪਰਿਵਾਰਾਂ ’ਤੇ ਆਰਥਿਕ ਬੋਝ, ਦੋ-ਦੋ ਨੌਕਰੀਆਂ ਕਰਕੇ ਗੁਜ਼ਾਰਾ ਔਖਾ! CANADA NEWS

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. ਨਸ਼ਾ ਤਸਕਰੀ ਗਿਰੋਹ ਦਾ ਭੰਨਿਆ ਭਾਂਡਾ, 9 ਭਾਰਤੀ ਗ੍ਰਿਫ਼ਤਾਰ ਵਿਨੀਪੈਗ ਪੁਲਿਸ ਨੇ 9.70 ਲੱਖ ਡਾਲਰ ਦੇ ਨਸ਼ੇ ਕੀਤੇ ਬਰਾਮਦ ਨਸ਼ਾ ਤਸਕਰੀ ਦੇ ਮਾਮਲੇ 'ਚ ਪੰਜਾਬੀ ਟਰੱਕ ਡਰਾਈਵਰ ਦੋਸ਼ੀ ਕਰਾਰ ਓਨਟਾਰੀਓ ਕੋਰਟ ਨੇ ਸੁਣਾਇਆ ਫੈਸਲਾ, ਫਰਵਰੀ 'ਚ ਹੋਵੇਗੀ ਸਜ਼ਾ ਨਾਰਥਵੈਸਟ ਟੈਰੀਟਰੀਜ਼ ਲਈ 50 ਹੋਰ ਇਮੀਗ੍ਰੇਸ਼ਨ ਸੀਟਾਂ ਵਧਾਈਆਂ 18 ਨਵੰਬਰ ਨੂੰ ਕੱਢਿਆ ਜਾਵੇਗਾ ਵਰਕਰਾਂ ਦੀ ਚੋਣ ਲਈ ਨਵਾਂ ਡਰਾਅ ਕੈਨੇਡਾ ’ਚ ਵੱਸਦੇ ਪੰਜਾਬੀ ਪਰਿਵਾਰਾਂ ’ਤੇ ਆਰਥਿਕ ਬੋਝ ਦੋ-ਦੋ ਨੌਕਰੀਆਂ ਕਰਕੇ ਵੀ ਲੋਕਾਂ ਦਾ ਗੁਜ਼ਾਰਾ ਹੋਣਾ ਔਖਾ ਪ੍ਰਧਾਨ ਮੰਤਰੀ ਮੋਦੀ ਦੇ ਕੈਨੇਡਾ ਦੌਰੇ ਤੋਂ ਪਹਿਲਾਂ ਵਪਾਰ ਸਮਝੌਤੇ ਦੀ ਉਮੀਦ ਕੈਨੇਡੀਅਨ ਹਾਈ ਕਮਿਸ਼ਨਰ ਨੇ ਸਬੰਧਾਂ 'ਚ ਵੱਡੇ ਸੁਧਾਰ ਦਾ ਕੀਤਾ ਦਾਅਵਾ ਭਾਰਤ-ਕੈਨੇਡਾ ਵਿਚਾਲੇ ਵਪਾਰ ਸਮਝੌਤੇ ਦੀ ਗੱਲਬਾਤ ਤੇਜ਼ ਦੋਵਾਂ ਦੇਸ਼ਾਂ ਨੇ ਵਪਾਰ ਅਤੇ ਨਿਵੇਸ਼ ਵਧਾਉਣ ’ਤੇ ਦਿੱਤਾ ਜ਼ੋਰ ਕੈਨੇਡਾ 'ਚ ਰਿਮੈਂਬਰੈਂਸ ਡੇ ਸਮਾਰੋਹ ਦੌਰਾਨ ਜਹਾਜ਼ ਹਾਦਸਾਗ੍ਰਸਤ 68 ਸਾਲਾ ਪਾਇਲਟ ਦੀ ਹੋਈ ਮੌਤ, ਜੰਗਲ 'ਚ ਡਿੱਗਿਆ ਜਹਾਜ਼ ਬੀਸੀ 'ਚ ਭਾਰੀ ਮੀਂਹ ਕਾਰਨ ਹੜ੍ਹਾਂ ਦਾ ਖ਼ਤਰਾ ਵਧਿਆ ਪੈਂਬਰਟਨ ਦੇ ਕਈ ਘਰ ਖਾਲੀ ਕਰਨ ਦੇ ਹੁਕਮ ਜਾਰੀ ਓਟਵਾ 'ਚ ਟੈਸਲਾ ਕਾਰ ਚਲਾਉਂਦੇ ਸੁੱਤੀ ਮਿਲੀ ਮਹਿਲਾ ਡਰਾਈਵਰ ਸੈਲਫ ਡਰਾਈਵਿੰਗ ਮੋਡ ਦੇ ਬਾਵਜੂਦ ਪੁਲਿਸ ਨੇ ਕੱਟਿਆ ਚਲਾਨ ਕੈਨੇਡਾ ਵਿੱਚ ਹੋਣ ਵਾਲੀ ਜੂਨੀਅਰ ਹਾਕੀ ਚੈਂਪੀਅਨਸ਼ਿਪ ਤੋਂ ਰੂਸ ਬਾਹਰ ਵੈਧ ਵੀਜ਼ਾ ਹੋਣ ਦੇ ਬਾਵਜੂਦ ਰੂਸੀ ਖਿਡਾਰੀਆਂ ਨੂੰ ਨਹੀਂ ਮਿਲੇਗੀ ਐਂਟਰੀ #immigration #lmia #lenadiab #expressentry #sikhincanada #davideby #visitorvisa #pgwp #canadaweather #ustariffs #markcarney #spousevisa #dougford #alberta #internationalstudents #ilets #oilprice #workpermit #inflation #uk #immigration #studypermit #usa #toronto #banffnationalpark #pierrepoilievre #statcan #iran #deportation #weathercanada #expressentry #crsscore #studentvisa #trtopr #canadausrelation #clevelandcliffs #oliviachow #bceletions #deportation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Suggested videos