Meteorite logoMeteorite
Back to videos

ਕੈਨੇਡਾ ਵਿੱਚ ਹੁਣ ਸਕਿੰਟਾਂ ਵਿੱਚ ਹੋਵੇਗਾ ਪੈਸਿਆਂ ਦਾ ਲੈਣ-ਦੇਣ! CANADA NEWS

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. ਇਮੀਗ੍ਰੇਸ਼ਨ ਮੰਤਰੀ ਨੇ 2 ਲੱਖ ਲੋਕਾਂ ਨੂੰ ਪੱਕਾ ਕਰਨ ਦੀ ਯੋਜਨਾ ਦਾ ਕੀਤਾ ਬਚਾਅ ਦਹਾਕਿਆਂ ਤੋਂ ਲਟਕੀਆਂ ਪੀਆਰ ਅਰਜ਼ੀਆਂ ਵੀ ਨਿਪਟਾਏਗੀ ਫੈਡਰਲ ਸਰਕਾਰ ਸਰਕਾਰ ਨੇ ਪੇਂਡੂ ਇਲਾਕਿਆਂ ਲਈ ਇਮੀਗ੍ਰੇਸ਼ਨ ਪ੍ਰੋਗਰਾਮ ਕੀਤਾ ਪਰਮਾਨੈਂਟ ਹੁਨਰਮੰਦ ਕਾਮਿਆਂ ਨੂੰ ਮਿਲੇਗਾ ਪਿੰਡਾਂ ਵਿੱਚ ਕੰਮ ਕਰਨ ਦਾ ਬੇਹਤਰੀਨ ਮੌਕਾ ਐੱਲਐੱਮਆਈਏ ਦੀ ਮਿਆਦ ਦੁਗਣੀ ਕਰਨ ਦਾ ਐਲਾਨ ਵਾਰ-ਵਾਰ ਰੀਨਿਊ ਕਰਵਾਉਣ ਦਾ ਝੰਝਟ ਹੋਇਆ ਖ਼ਤਮ ਸਰੀ ਪੁਲਿਸ ਨੇ 18 ਸਾਲਾ ਪੰਜਾਬੀ ਨੌਜਵਾਨ ਨੂੰ ਕੀਤਾ ਕਾਬੂ ਪੋਰਸ਼ ਕਾਰ ਵਿੱਚੋਂ ਭਰੀ ਹੋਈ 9 ਐਮਐਮ ਪਿਸਤੌਲ ਬਰਾਮਦ ਕੈਨੇਡਾ ਵਿੱਚ ਹੁਣ ਪੈਸਿਆਂ ਦਾ ਲੈਣ-ਦੇਣ ਸਕਿੰਟਾਂ ਵਿੱਚ ਹੋਵੇਗਾ ਨਵੀਂ ਪੇਮੈਂਟ ਪ੍ਰਣਾਲੀ ਨਾਲ ਹੁਣ ਤੁਰੰਤ ਮਿਲ ਸਕੇਗੀ ਤਨਖਾਹ ਪੁਰਾਣੀਆਂ ਕਾਰਾਂ ਦੇ ਖ਼ਰੀਦਦਾਰਾਂ ਨਾਲ ਠੱਗੀਆਂ ਸਰੀ ਦੇ ਕਈ ਡੀਲਰਾਂ ਵੱਲ ਵੀ ਘੁੰਮੀ ਸ਼ੱਕ ਦੀ ਸੂਈ ਭਾਰਤੀ ਜੋੜੇ ਨੇ ਸੱਤ ਦਿਨਾਂ ’ਚ ਕਮਾਏ ਇੱਕ ਲੱਖ ਰੁਪਏ ਊਬਰ ਈਟਸ ’ਤੇ ਖਾਣਾ ਪਹੁੰਚਾ ਕੇ ਕੀਤੀ ਚੰਗੀ ਕਮਾਈ ਜਾਅਲੀ ਕੈਨੇਡੀਅਨ ਪਾਸਪੋਰਟ ਨਾਲ 16 ਵਾਰ ਟ੍ਰੈਵਲ ਕਰਨ ਵਾਲੇ ਨੂੰ ਸਜ਼ਾ ਨਾਗਰਿਕਤਾ ਧੋਖਾਧੜੀ ਮਾਮਲੇ ਵਿੱਚ ਘਾਨਾ ਦੇ ਨੌਜਵਾਨ ਨੂੰ ਦੋ ਸਾਲ ਦੀ ਕੈਦ ਡੱਗ ਫੋਰਡ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਦੱਸਿਆ ਨਾਸਮਝੀ ਗ੍ਰਾਂਟ 'ਚ ਕਟੌਤੀ ਖ਼ਿਲਾਫ਼ ਕਲਾਸਾਂ ਛੱਡ ਸੜਕਾਂ 'ਤੇ ਉਤਰੇ ਨੇ ਸਟੂਡੈਂਟ ਸਟੈਲੈਂਟਿਸ ਦੇ ਬਰੈਂਪਟਨ ਪਲਾਂਟ ਨੂੰ ਰੋਸ਼ੇਲ ਕੰਪਨੀ ਖਰੀਦੇਗੀ ਮੁਲਾਜ਼ਮਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨਾਰਾਜ਼ #immigration #lmia #lenadiab #expressentry #sikhincanada #davideby #visitorvisa #pgwp #canadaweather #ustariffs #markcarney #spousevisa #dougford #alberta #internationalstudents #ilets #oilprice #workpermit #inflation #uk #immigration #studypermit #usa #toronto #banffnationalpark #pierrepoilievre #statcan #iran #deportation #weathercanada #expressentry #crsscore #studentvisa #trtopr #canadausrelation #clevelandcliffs #oliviachow #bceletions #deportation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Suggested videos